TheUnmute.com

ਪੰਜਾਬ ਸਰਕਾਰ ਨੇ ਮੋਹਾਲੀ ਅਤੇ ਰੋਪੜ ਦੇ ਮਾਈਨਿੰਗ ਅਧਿਕਾਰੀਆਂ ਨੂੰ ਕੀਤਾ ਸਸਪੈਂਡ

ਚੰਡੀਗੜ੍ਹ 22 ਅਪ੍ਰੈਲ 2022: ਪੰਜਾਬ ਸਰਕਾਰ ਨਜਾਇਜ਼ ਮਾਈਨਿੰਗ ‘ਤੇ ਸਖ਼ਤ ਰੁਖ ਆਪਣਾ ਰਹੀ ਹੈ | ਇਸਦੇ ਚੱਲਦੇ ਮੋਹਾਲੀ ਅਤੇ ਰੋਪੜ ਦੇ ਮਾਈਨਿੰਗ ਅਧਿਕਾਰੀ ਨੁੰ ਪੰਜਾਬ ਸਰਕਾਰ ਦੇ ਵੱਲੋਂ ਮੁਅੱਤਲ (ਸਸਪੈਂਡ) ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਮੁਤਾਬਕ ਮਾਈਨਿੰਗ ਅਧਿਕਾਰੀ ਵਿਪਨ ਤੇ ਡਿਊਟੀ ਦੌਰਾਨ ਅਣਗਹਿਲੀ ਵਰਤਣ ਦਾ ਦੋਸ਼ ਹੈ। ਜਿਸ ਦੇ ਚੱਲਦਿਆਂ ਹੋਇਆ ਸੂਬਾ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦਿਆਂ ਮਾਈਨਿੰਗ ਅਧਿਕਾਰੀ ਵਿਪਨ ਨੂੰ ਸਸਪੈਂਡ ਕਰ ਦਿੱਤਾ ਹੈ।

mining

Exit mobile version