Site icon TheUnmute.com

ਪੰਜਾਬ ਸਰਕਾਰ ਨੇ ਸਾਉਣੀ 2024-25 ਦੀਆਂ ਫਸਲਾਂ ਦੇ MSP ਨਿਰਧਾਰਨ ਲਈ ਕੇਂਦਰ ਸਰਕਾਰ ਨੂੰ ਭੇਜੀ ਤਜ਼ਵੀਜ

MSP
ਚੰਡੀਗੜ੍ਹ, 12 ਜਨਵਰੀ 2024: ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਕਿਸਾਨਾਂ ਲਈ ਇਕ ਤਜ਼ਵੀਜ ਰੱਖੀ ਹੈ। ਇਸ ਤਜ਼ਵੀਜ ਮੁਤਾਬਕ ਅਗਲੇ ਸੀਜ਼ਨ ਲਈ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਕੀਤੀ ਮੰਗ ਕੀਤੀ ਹੈ। ਦਰਅਸਲ ਸਾਉਣੀ 2024-25 ਦੀਆਂ ਫਸਲਾਂ ਦੇ ਐੱਮ.ਐੱਸ.ਪੀ (MSP) ਨਿਰਧਾਰਨ ਲਈ ਤਜ਼ਵੀਜ ਭੇਜੀ ਗਈ ਹੈ ਅਤੇ ਕਪਾਹ ਤੇ 10767 ਰੁਪਏ ਐੱਮ.ਐੱਸ.ਪੀ ਦੇਣ ਦੀ ਮੰਗ ਕੀਤੀ ਗਈ ਹੈ।
ਫ਼ਸਲ           ਰੁਪਏ/ ਕੁਇੰਟਲ 
ਝੋਨਾ               3284
ਮੱਕੀ                2975
ਕਪਾਹ             10767
ਮੂੰਗ                11555
ਮਾਂਹ                9385
ਅਰਹਰ            9450
ਮੂੰਗਫਲੀ          8610
Exit mobile version