Site icon TheUnmute.com

ਪਰਾਲੀ ਸਾੜਨ ਦੇ ਮਾਮਲੇ ‘ਚ ਪੰਜਾਬ ਸਰਕਾਰ ਦਾ ਐਕਸ਼ਨ, 5 ਮੁਲਾਜ਼ਮ ਸਸਪੈਂਡ

Stubble Burning

3 ਨਵੰਬਰ 2024: ਪਰਾਲੀ ਸਾੜਨ ਦੇ ਮਾਮਲੇ ‘ਚ ਪੰਜਾਬ ਸਰਕਾਰ (punjab goverment)  ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ, ਦੱਸ ਦੇਈਏ ਕਿ ਫਿਰੋਜ਼ਪੁਰ ਦੇ ਵਿੱਚ 5 ਮੁਲਾਜ਼ਮ ਸਸਪੈਂਡ (suspend) ਕੀਤੇ ਗਏ ਹਨ, ਉਥੇ ਹੀ ਦੱਸ ਦੇਈਏ ਕਿ ਸਸਪੈਂਡ ਕੀਤੇ ਮੁਲਾਜ਼ਮਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਹਨ| ਇਹ ਕਾਰਵਾਈ ਪਰਾਲੀ ਸਾੜਨ ਤੋਂ ਨਾ ਰੋਕਣ ਤੇ ਕੀਤੀ ਗਈ ਹੈ| ਦੱਸ ਦੇਈਏ ਕਿ ਸੂਬੇ ਦੇ ਵਿੱਚ ਲਗਾਤਾਰ ਪਰਾਲੀ ਸਾੜੀ ਜਾ ਰਹੀ ਹੈ, 379 ਨਵੇਂ ਕੇਸ ਸਾਹਮਣੇ ਆਏ ਹਨ| ਸਭ ਤੋਂ ਜ਼ਿਆਦਾ ਸੰਗਰੂਰ ਦੇ ਵਿਚ ਪਰਾਲੀ ਸਾੜੀ ਜਾ ਰਹੀ ਹੈ, ਹੁਣ ਤੱਕ ਇਸ ਸੀਜ਼ਨ ਦੇ ਵਿਚ 3916 ਮਾਮਲੇ (cases) ਸਾਹਮਣੇ ਆ ਚੁੱਕੇ ਹਨ| ਆਓ ਜਾਣਦੇ ਹਾਂ ਕਿੱਥੋਂ ਕਿੰਨੇ ਮਾਮਲੇ ਸਾਹਮਣੇ ਆ ਰਹੇ ਹਨ|

ਤਰਨਤਾਰਨ 42
ਮਾਨਸਾ 21
ਕਪੂਰਥਲਾ 15
ਪਟਿਆਲਾ 21
ਫ਼ਿਰੋਜ਼ਪੁਰ 50
ਅੰਮ੍ਰਿਤਸਰ 27
ਗੁਰਦਾਸਪੁਰ 14
ਬਠਿੰਡਾ 28
ਮੋਗਾ 26
ਫ਼ਤਹਿਗੜ੍ਹ 26
ਮੁਕਤਸਰ 11
ਲੁਧਿਆਣਾ 15

Exit mobile version