TheUnmute.com

ਪੰਜਾਬ ਸਰਕਾਰ ਵਲੋਂ 2 ਸੀਨੀਅਰ ਆਈਏਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ 25 ਅਪ੍ਰੈਲ 2022: ਪੰਜਾਬ ਸਰਾਕਰ ਵਲੋਂ ਤਬਾਦਲਿਆਂ (Punjab Government) ਦਾ ਸਿਲਸਲਾ ਜਾਰੀ ਹੈ | ਇਸੇ ਤਹਿਤ ਪੰਜਾਬ ਗਵਰਨਰ ਦ ਹੁਕਮ ਅਨੁਸਾਰ 2 ਸੀਨੀਅਰ ਆਈਏਐਸ ਅਧਿਕਾਰੀਆਂ ( IAS Officers) ਦੇ ਤਬਾਦਲੇ ਕੀਤੇ ਗਏ ਹਨ | ਜਿਨ੍ਹਾਂ ਦੀ ਸੂਚੀ ਹੇਠ ਅਨੁਸਾਰ ਹੈ |

Transfers by Punjab Government

Exit mobile version