ਚੰਡੀਗੜ੍ਹ, 31 ਜਨਵਰੀ 2024: ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਜਾ ਰਿਹਾ ਹੈ | ਇਸ ਦੌਰਾਨ ਆਈਏਐਸ, ਆਈਪੀਐਸ ਅਧਿਕਾਰੀਆਂ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਸਟੇਟ ਕੇਡਰ ਦੇ ਪੀਸੀਐਸ ਅਧਿਕਾਰੀਆਂ (PCS officers) ਦੀ ਬਦਲੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਪੰਜ ਆਈਏਐਸ ਅਤੇ 45 ਪੀਸੀਐਸ ਅਧਿਕਾਰੀਆਂ (PCS officers) ਦੇ ਤਬਾਦਲੇ ਕੀਤੇ ਹਨ।