July 8, 2024 8:44 pm
ਚੰਡੀਗੜ੍ਹ

ਭਲਕੇ ਚੰਡੀਗੜ੍ਹ ਮਸਲੇ ‘ਤੇ ਪੰਜਾਬ ਸਰਕਾਰ ਬੁਲਾਏਗੀ ਇੱਕ ਦਿਨਾ ਵਿਸ਼ੇਸ਼ ਸੈਸ਼ਨ

ਚੰਡੀਗੜ੍ਹ, 31 ਮਾਰਚ 2022 : ਪੰਜਾਬ ਸਰਕਾਰ 1 ਅਪ੍ਰੈਲ 2022 ਨੂੰ ਪੰਜਾਬ ਵਿਧਾਨ ਸਭਾ ਦਾ ਵਿਸੇਸ਼ ਸੈਸ਼ਨ ਬੁਲਾਉਣ ਜਾ ਰਹੀ ਹੈ । ਜੀ ਪੰਜਾਬ ਹਰਿਆਣਾ ਹਿਮਚਾਲ ਦੀ ਰਿਪੋਰਟ ਮੁਤਾਬਕ ਅਮਿਤ ਸ਼ਾਹ ਵਲੋਂ ਜਾਰੀ ਕੀਤਾ ਗਏ ਨੋਟਿਸ ਨਵੇਂ ਸਰਵਿਸ ਰੂਲ ਨੂੰ ਰੱਦ ਕਰਵਾਉਣ ਦੇ ਲਈ ਕੱਲ੍ਹ ਪੰਜਾਬ ਵਿਧਾਨ ਸਭਾ ਦਾ ਵਿਸੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ।