ਚੰਡੀਗੜ੍ਹ, 14 ਜੂਨ 2023: ਪੰਜਾਬ ਸਰਕਾਰ ਨੇ ਮੰਤਰੀ ਮੰਡਲ ਵਿੱਚ ਨਵੇਂ ਬਣੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਨੂੰ ਸ਼ਾਮਲ ਕਰਨ ਉਪਰੰਤ ਸਮੂਹ ਕੈਬਿਨਟ ਮੰਤਰੀਆਂ (Cabinet Ministers) ਦੀਆਂ ਸੀਨੀਅਰਤਾ (Seniority) ਦੀ ਲਿਸਟ ਜਾਰੀ ਕੀਤੀ ਗਈ ਹੈ।
ਪੰਜਾਬ ਸਰਕਾਰ ਨੇ ਕੈਬਿਨਟ ਮੰਤਰੀਆਂ ਦੀ ਸਿਨਿਓਰਿਟੀ ਲਿਸਟ ਕੀਤੀ ਜਾਰੀ
![Cabinet Ministers](https://theunmute.com/wp-content/uploads/2023/05/Punjab-Cabinet-3.jpg)