June 30, 2024 7:54 am
Punjab Government

ਪੰਜਾਬ ਸਰਕਾਰ ਨੇ ਚਾਰ IPS ਅਫਸਰਾਂ ਨੂੰ ਡੀਜੀਪੀ ਵਜੋਂ ਦਿੱਤੀ ਤਰੱਕੀ

ਚੰਡੀਗੜ੍ਹ 23 ਜੂਨ 2022: ਪੰਜਾਬ ਸਰਕਾਰ (Punjab Government) ਨੇ ਪੱਤਰ ਜਾਰੀ ਕਰਦਿਆਂ ਪੰਜਾਬ ਦੇ ਚਾਰ ਆਈਪੀਐਸ ਅਫਸਰਾਂ ਨੂੰ ਡੀਜੀਪੀ ਵਜੋਂ ਤਰੱਕੀ ਦਿੱਤੀ ਗਈ ਹੈ | ਇਨ੍ਹਾਂ ‘ਚ ਸ਼ਰਦ ਸਤਿਆ ਚੌਹਾਨ, ਹਰਪ੍ਰੀਤ ਸਿੰਘ ਸਿੱਧੂ, ਗੌਰਵ ਯਾਦਵ ਅਤੇ ਕੁਲਦੀਪ ਸਿੰਘ ਸ਼ਾਮਲ ਹਨ |

Punjab