Site icon TheUnmute.com

ਪੰਜਾਬ ਸਰਕਾਰ ਨੇ ਪੰਜ ਪੀਸੀਐਸ ਅਧਿਕਾਰੀਆਂ ਨੂੰ ਆਈਏਐਸ ਵਜੋਂ ਦਿੱਤੀ ਤਰੱਕੀ

PCS officers

ਚੰਡੀਗੜ੍ਹ 26 ਨਵੰਬਰ 2022: ਪੰਜਾਬ ਸਰਕਾਰ ਨੇ ਪੰਜ ਪੀਸੀਐਸ ਅਧਿਕਾਰੀਆਂ (PCS officers) ਨੂੰ ਸਰਕਾਰ ਨੇ ਤਰੱਕੀ ਦੇ ਕੇ ਆਈਏਐਸ ਬਣਾਇਆ ਹੈ। ਸੂਚੀ ਵਿੱਚ ਰਾਜੇਸ਼ ਤ੍ਰਿਪਾਠੀ, ਪਰਮਿੰਦਰ ਪਾਲ ਸਿੰਘ, ਨੀਰੂ ਕਤਿਆਲ ਗੁਪਤਾ, ਕਮਲ ਕੁਮਾਰ ਗਰਗ ਅਤੇ ਰਵਿੰਦਰ ਸਿੰਘ ਦੇ ਨਾਂ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਨੂੰ ਆਈ.ਏ.ਐਸ. ਵਜੋਂ ਤਰੱਕੀ ਦਿੱਤੀ ਹੈ |

Exit mobile version