July 8, 2024 3:13 pm
Punjab Government

ਪੰਜਾਬ ਸਰਕਾਰ ਨੇ 69 ਮੈਡੀਕਲ ਅਫਸਰਾਂ ਨੂੰ ਸੀਨੀਅਰ ਮੈਡੀਕਲ ਅਫਸਰਾਂ ਵਜੋਂ ਦਿੱਤੀ ਤਰੱਕੀ

ਚੰਡੀਗੜ੍ਹ 31 ਅਕਤੂਬਰ 2022: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਪੱਤਰ ਜਾਰੀ ਕਰਦਿਆਂ 69 ਮੈਡੀਕਲ ਅਫਸਰਾਂ (Medical Officers) ਦੀ ਸੀਨੀਅਰ ਮੈਡੀਕਲ ਅਫਸਰਾਂ ਵਜੋਂ ਤਰੱਕੀ ਦਿੱਤੀ ਹੈ | ਮੈਡੀਕਲ ਅਫਸਰਾਂ ਦੀ ਸੂਚੀ ਹੇਠ ਅਨੁਸਾਰ ਹੈ |