ਪੰਜਾਬ ਸਰਕਾਰ ਨੇ 39 DSP ਅਧਿਕਾਰੀਆਂ ਨੂੰ SP ਵਜੋਂ ਦਿੱਤੀ ਤਰੱਕੀ Jony 1 year ago ਚੰਡੀਗੜ੍ਹ, 29 ਮਾਰਚ 2023: ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਪੰਜਾਬ ਦੇ ਰਾਜਪਾਲ ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਦੇ 39 ਅਧਿਕਾਰੀਆਂ ਨੂੰ ਡੀਐਸਪੀ (DSP) ਤੋਂ ਐਸਪੀ (SP) ਵਜੋਂ ਤਰੱਕੀ ਦਿੱਤੀ ਹੈ | ਅਧਿਕਾਰੀਆਂ ਦੀ ਸੂਚੀ ਹੇਠ ਅਨੁਸਾਰ ਹੈ | Related posts:ਕੇਜਰੀਵਾਲ ਅੰਮ੍ਰਿਤਸਰ ਪੁੱਜੇ,ਸੇਵਾ ਸਿੰਘ ਸੇਖਵਾਂ ਪਾਰਟੀ 'ਚ ਸ਼ਾਮਲ ਹੋ ਸਕਦੇ ਹਨਚਾਲ-ਚਲਣ 'ਤੇ ਸ਼ੱਕ ਦੇ ਚੱਲਦਿਆਂ ਪਿਓ ਨੇ ਆਪਣੀ ਧੀ ਦਾ ਕੀਤਾ ਕਤਲ, ਲਾਸ਼ ਮੋਟਰਸਾਈਕਲ ਪਿੱਛੇ ਘੜੀਸੀਅਸ਼ਲੀਲ ਗਾਣੇ ਵਜਾਉਂਣ ਤੋਂ ਰੋਕਣ ’ਤੇ ਪਰਿਵਾਰ ’ਤੇ ਚੜ੍ਹਾਈ ਗੱਡੀ, ਇੱਕ ਔਰਤ ਦੀ ਮੌਤ