TheUnmute.com

ਪੰਜਾਬ ਸਰਕਾਰ ਨੇ 12 IPS ਅਧਿਕਾਰੀਆਂ ਨੂੰ ਵੱਖ-ਵੱਖ ਰੈਂਕਾਂ ‘ਤੇ ਦਿੱਤੀ ਤਰੱਕੀ

ਚੰਡੀਗੜ੍ਹ, 31 ਜਨਵਰੀ 2023: ਪੰਜਾਬ ਸਰਕਾਰ ਨੇ 12 ਆਈਪੀਐਸ ਅਧਿਕਾਰੀਆਂ ਨੂੰ ਵੱਖ-ਵੱਖ ਰੈਂਕ ‘ਤੇ ਤਰੱਕੀ ਦਿੱਤੀ ਹੈ | ਇਨ੍ਹਾਂ ਵਿੱਚ 8 ਨੂੰ ਏਡੀਜੀਪੀ, 2 ਨੂੰ ਆਈਜੀ ਅਤੇ 2 ਨੂੰ ਡੀਆਈਜੀ ਵਜੋਂ ਤਰੱਕੀ ਦਿੱਤੀ ਗਈ ਹੈ।

Exit mobile version