21 ਦਸੰਬਰ 2024: ਹਰ ਦਿਨ ਮਾਨ (maan sarkar) ਸਰਕਾਰ ਐਕਸ਼ਨ (action) ਦੇ ਵਿੱਚ ਨਜ਼ਰ ਆਉਂਦੀ ਹੈ, ਜਦੋ ਦੀ ਮਾਨ ਸਰਕਾਰ (maan sarkar) ਪੰਜਾਬ (punjab) ਦੇ ਵਿੱਚ ਆਈ ਹੈ, ਹਰ ਪਾਸੇ ਬੇਈਮਾਨੀ, ਭ੍ਰਿਸ਼ਟਾਚਾਰ ਆਦਿ ਵਰਗੀਆਂ ਪ੍ਰੰਪਰਾਵਾਂ ਖਤਮ ਹੋ ਚੁੱਕਿਆ ਹਨ, ਉਥੇ ਹੀ ਦੱਸ ਦੇਈਏ ਕਿ ਹੁਣ ਮਾਨ ਸਰਕਾਰ ਦੇ ਵਲੋਂ ਵੱਡਾ ਕਦਮ ਚੁੱਕਿਆ ਗਿਆ ਹੈ, ਜੋ ਸਰਕਰੀ ਅਧਿਕਾਰੀ ਗੈਰ ਹਾਜਰ ਹੋਣ ਦੇ ਬਾਵਜੂਦ ਹਾਜਰੀ ਲਗਾਉਂਦੇ ਸੀ ਉਹਨਾਂ ਦੀ ਹੁਣ ਖੈਰ ਨਹੀਂ|
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਹੁਣ ਹੁਕਮ ਜਾਰੀ ਕੀਤੇ ਹਨ ਕਿ ਮਾਲ, ਪੁਨਰਵਾਸ ਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਸਮੂਹ ਡੀਸੀ ਦਫ਼ਤਰਾਂ ਨੂੰ ਸਮੂਹ ਸਬ-ਰਜਿਸਟਰਾਰ, ਜੁਆਇੰਟ ਸਬ-ਰਜਿਸਟਰਰਾਰ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੀ ਹਾਜ਼ਰੀ ਚੈੱਕ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਓਹਨਾ ਨੇ ਪੱਤਰ ਦੇ ਵਿਚ ਕਿਹਾ ਹੈ ਕਿ ਹੁਣ ਤਹਿਸੀਲਾਂ ‘ਚ ਸਵੇਰੇ 9 ਵਜੇ ਅਧਿਕਾਰੀ ਬੈਠੇ ਹੋਏ ਮਿਲਣਗੇ, ਤੁਹਾਨੂੰਖੱਜਲ ਹੋਣ ਦੀ ਲੋੜ ਨਹੀਂ ਪਵੇਗੀ| ਦੱਸ ਦੇਈਏ ਕਿ ਅਧਿਕਾਰੀਆਂ ਦੀਆਂ ਹੁਣ ਹਾਜ਼ਰੀਆਂ ਚੈੱਕ ਕੀਤੀਆਂ ਜਾਣਗੀਆਂ|
read more: Punjab Government: ਜਲਦੀ ਨਾਲ ਤੁਸੀਂ ਵੀ ਕਰਵਾ ਲਉ ਆਪਣੇ ਖਾਤੇ ਚੈੱਕ