June 24, 2024 12:22 am
Punjab Government

ਪੰਜਾਬ ਸਰਕਾਰ ਨੇ ਵੀ ਕੋਵਿਡ-19 ਦੀਆਂ ਸਾਰੀਆਂ ਪਾਬੰਦੀਆਂ ਨੂੰ ਹਟਾਇਆ

ਚੰਡੀਗੜ੍ਹ 15 ਮਾਰਚ 2022: ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਮਾਮਲਿਆਂ ‘ਚ ਆਈ ਗਿਰਾਵਟ ਕਾਰਨ ਵੱਖ- ਵੱਖ ਸੂਬਿਆਂ ਨੇ ਕੋਰੋਨਾ ਪਾਬੰਦੀਆਂ ‘ਚ ਢਿੱਲ ਦਿੱਤੀ ਹੈ ਜਾ ਹਟਾ ਦਿੱਤਾ ਹੈ | ਇਸ ਚਲਦੇ ਪੰਜਾਬ ਸਰਕਾਰ (Punjab Government) ਨੇ ਵੀ ਕੋਵਿਡ-19 ਦੀਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀ ਹਨ | ਇਸ ਸੰਬੰਧੀ ਹੁਕਮ ਜਾਰੀ ਕੀਤੇ |

Punjab Government