June 30, 2024 7:08 pm
Chief Secretary

ਪੰਜਾਬ ਸਰਕਾਰ ਨੇ ਚਾਰ ਆਈਏਐੱਸ ਅਧਿਕਾਰੀਆਂ ਨੂੰ ਵਧੀਕ ਮੁੱਖ ਸਕੱਤਰ ਵਜੋਂ ਦਿੱਤੀ ਤਰੱਕੀ

ਚੰਡੀਗੜ੍ਹ 30 ਦਸੰਬਰ 2022: ਪੰਜਾਬ ਸਰਕਾਰ ਨੇ ਚਾਰ ਆਈਏਐੱਸ ਅਧਿਕਾਰੀਆਂ (4 IAS officers) ਨੂੰ ਵਧੀਕ ਮੁੱਖ ਸਕੱਤਰ ਵਜੋਂ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਆਈਏਐੱਸ ਅਨੁਰਾਗ ਵਰਮਾ, ਆਈਏਐੱਸ ਰਾਕੇਸ਼ ਕੁਮਾਰ ਵਰਮਾ, ਆਈਏਐੱਸ ਕਾਕੁਮਾਨੁ ਸਿਵਾ ਪ੍ਰਸਾਦ ਅਤੇ ਆਈਏਐੱਸ ਰਮੇਸ਼ ਕੁਮਾਰ ਸ਼ਾਮਲ ਹਨ |