July 4, 2024 4:58 pm
ਵੋਟਿੰਗ

ਪੰਜਾਬ ਚੋਣਾਂ 2022 : ਜਾਣੋ! ਸੂਬੇ ‘ਚ ਦੁਪਹਿਰ 3 ਵਜੇ ਤੱਕ ਦੀ ਵੋਟਿੰਗ ਅਪਡੇਟ

ਚੰਡੀਗੜ੍ਹ 20 ਫਰਵਰੀ 2022: ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਐਤਵਾਰ ਸਵੇਰੇ ਤੋਂ ਵੋਟਿੰਗ ਹੋ ਰਹੀ ਹੈ । ਇਸ ਦੌਰਾਨ ਸੂਬੇ ‘ਚ ਦੁਪਹਿਰ 3 ਵਜੇ ਤੱਕ 49.81% ਵੋਟਿੰਗ ਹੋਈ।

ਮੋਹਾਲੀ ‘ਚ ਹੁਣ ਤੱਕ 42 ਫੀਸਦੀ ਹੋਈ ਪੋਲਿੰਗ
ਬਠਿੰਡਾ ‘ਚ ਹੁਣ ਤੱਕ 50 ਫੀਸਦੀ ਹੋਈ ਪੋਲਿੰਗ
ਪਟਿਆਲਾ ‘ਚ ਹੁਣ ਤੱਕ 54.30 ਫੀਸਦੀ ਹੋਈ ਪੋਲਿੰਗ
ਲੁਧਿਆਣਾ ‘ਚ ਹੁਣ ਤੱਕ 46.36 ਫੀਸਦੀ ਹੋਈ ਪੋਲਿੰਗ
ਗੁਰਦਸਪੁਰ ‘ਚ ਹੁਣ ਤੱਕ 52.21 ਫੀਸਦੀ ਹੋਈ ਪੋਲਿੰਗ
ਪਟਿਆਲਾ ‘ਚ ਹੁਣ ਤੱਕ 49 ਫੀਸਦੀ ਹੋਈ ਪੋਲਿੰਗ
ਫਾਜ਼ਿਲਕਾ ‘ਚ ਹੁਣ ਤੱਕ 56.97 ਫੀਸਦੀ ਹੋਈ ਪੋਲਿੰਗ
ਸੰਗਰੂਰ ‘ਚ ਹੁਣ ਤੱਕ 54.81 ਫੀਸਦੀ ਹੋਈ ਪੋਲਿੰਗ
ਨਵਾਂ ਸ਼ਹਿਰ ‘ਚ ਹੁਣ ਤੱਕ 50.34 ਫੀਸਦੀ ਹੋਈ ਪੋਲਿੰਗ
ਤਰਨਤਾਰਨ ‘ਚ ਹੁਣ ਤੱਕ 45.93 ਫੀਸਦੀ ਹੋਈ ਪੋਲਿੰਗ
ਮੋਗਾ ‘ਚ ਹੁਣ ਤੱਕ 45.36 ਫੀਸਦੀ ਹੋਈ ਪੋਲਿੰਗ
ਮਾਨਸਾ ‘ਚ 56.23 ਫੀਸਦੀ ਹੋਈ ਪੋਲਿੰਗ
ਮਲੇਰਕੋਟਲਾ ਚ 57.07 ਫੀਸਦੀ ਹੋਈ ਪੋਲਿੰਗ
ਅੰਮ੍ਰਿਤਸਰ ‘ਚ 42 ਫੀਸਦੀ ਹੋਈ ਪੋਲਿੰਗ
ਬਰਨਾਲਾ ‘ਚ 53.09 ਫੀਸਦੀ ਹੋਈ ਪੋਲਿੰਗ
ਫ਼ਰੀਦਕੋਟ ‘ਚ 51.63 ਫੀਸਦੀ ਹੋਈ ਪੋਲਿੰਗ
ਫਤਹਿਗੜ੍ਹ ਸਾਹਿਬ ‘ਚ 51.79 ਫੀਸਦੀ ਹੋਈ ਪੋਲਿੰਗ
ਹੁਸ਼ਿਆਰਪੁਰ ‘ਚ 49.87 ਫੀਸਦੀ ਹੋਈ ਪੋਲਿੰਗ
ਜਲੰਧਰ ‘ਚ 45.53 ਫੀਸਦੀ ਹੋਈ ਪੋਲਿੰਗ
ਪਠਾਨਕੋਟ ‘ਚ 48.01 ਫੀਸਦੀ ਹੋਈ ਪੋਲਿੰਗ
ਰੋਪੜ ‘ਚ 53.80 ਫੀਸਦੀ ਹੋਈ ਪੋਲਿੰਗ
ਮੁਕਤਸਰ ਸਾਹਿਬ ‘ਚ 56.12 ਫੀਸਦੀ ਹੋਈ ਪੋਲਿੰਗ
ਕਪੂਰਥਲਾ ‘ਚ 48.86 ਫੀਸਦੀ ਹੋਈ ਪੋਲਿੰਗ