July 5, 2024 1:30 am
ਪਟਿਆਲਾ

ਪੰਜਾਬ ਚੋਣਾਂ 2022 : ਜਾਣੋ! ਜ਼ਿਲ੍ਹਾ ਪਟਿਆਲਾ ‘ਚ ਦੁਪਹਿਰ 1 ਵਜੇ ਤੱਕ ਦੀ ਵੋਟਿੰਗ ਅਪਡੇਟ

ਚੰਡੀਗੜ੍ਹ 20 ਫਰਵਰੀ 2022: ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਐਤਵਾਰ ਸਵੇਰੇ ਤੋਂ ਵੋਟਿੰਗ ਸ਼ੁਰੂ ਹੋ ਰਹੀ ਹੈ । ਇਸ ਦੌਰਾਨ ਜ਼ਿਲ੍ਹਾ ਪਟਿਆਲਾ ‘ਚ ਦੁਪਹਿਰ 1 ਵਜੇ ਤੱਕ ਦੀ ਵੋਟਿੰਗ ਅਪਡੇਟ ਇਸ ਤਰ੍ਹਾਂ ਹੈ

ਨਾਭਾ ‘ਚ ਹੁਣ ਤੱਕ 40 ਫੀਸਦੀ ਹੋਈ ਪੋਲਿੰਗ
ਪਟਿਆਲਾ ‘ਚ ਹੁਣ ਤੱਕ 32 ਫੀਸਦੀ ਹੋਈ ਪੋਲਿੰਗ
ਰਾਜਪੁਰਾ ‘ਚ ਹੁਣ ਤੱਕ 39 ਫੀਸਦੀ ਹੋਈ ਪੋਲਿੰਗ
ਘਨੌਰ ‘ਚ ਹੁਣ ਤੱਕ 40 ਫੀਸਦੀ ਹੋਈ ਪੋਲਿੰਗ
ਸਨੌਰ ‘ਚ ਹੁਣ ਤੱਕ 37.7 ਫੀਸਦੀ ਹੋਈ ਪੋਲਿੰਗ
ਪਟਿਆਲਾ ‘ਚ ਹੁਣ ਤੱਕ 34.5 ਫੀਸਦੀ ਹੋਈ ਪੋਲਿੰਗ
ਸ਼ੁਤਰਾਣਾ ‘ਚ ਹੁਣ ਤੱਕ 40.4ਫੀਸਦੀ ਹੋਈ ਪੋਲਿੰਗ
ਸਮਾਣਾ ਚ ਹੁਣ ਤੱਕ 39.7 ਫੀਸਦੀ ਹੋਈ ਪੋਲਿੰਗ
ਜ਼ਿਲ੍ਹਾ ਪਟਿਆਲਾ ‘ਚ ਦੁਪਹਿਰ 1 ਵਜੇ ਤੱਕ ਕੁੱਲ ਮਤਦਾਨ 37.77 ਰਿਹਾ