July 5, 2024 10:00 pm
ਸੁਖਬੀਰ ਬਾਦਲ

Punjab Election Results 2022: ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦੇ ਸੁਖਬੀਰ ਬਾਦਲ ਹਾਰੇ

ਚੰਡੀਗੜ੍ਹ 10 ਮਾਰਚ 2022: (Punjab Election Results 2022)ਪੰਜਾਬ ਚੋਣਾਂ ਦੇ ਨਤੀਜਿਆਂ ਦੌਰਾਨ ਜਲਾਲਾਬਾਦ ਸੀਟ ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਹਾਰ ਗਏ ਹਨ। ਜਲਾਲਾਬਾਦ ਸੀਟ ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਕੰਬੋਜ 37195 ਵੋਟਾਂ ਨਾਲ ਜੇਤੂ ਰਹੇ ਹਨ। ਇਸ ਸੀਟ ‘ਤੇ ਸੁਖਬੀਰ ਬਾਦਲ ਨੂੰ 26030 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਪੂਰਨ ਚੰਦ ਤੀਜੇ ਨੰਬਰ ‘ਤੇ ਹਨ।ਆਮ ਆਦਮੀ ਦੀ ਪਾਰਟੀ ਦਾ ਬਹੁਮਤ ਲਗਭਗ ਤੈਅ ਹੈ |