Site icon TheUnmute.com

Punjab Election Results 2022: ‘ਆਪ’ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਜਿੱਤੇ

ਭਗਵੰਤ ਮਾਨ

ਚੰਡੀਗੜ੍ਹ 10 ਚੰਡੀਗੜ੍ਹ 2022: ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਜਿੱਤ ਹਾਸਲ ਕਰ ਲਈ ਹੈ। ਭਗਵੰਤ ਮਾਨ ਨੂੰ 72873 ਵੋਟਾਂ ਹਾਸਲ ਕੀਤੀਆਂ ਇਸਦੇ ਨਾਲ ਹੀ ਉਨ੍ਹਾਂ ਦੇ ਵਿਰੋਧੀ ਦਲਬੀਰ ਗੋਲਡੀ ਨੂੰ 22105 ਵੋਟਾਂ ਮਿਲੀਆਂ ਹਨ | ਇਸੇ ਤਰ੍ਹਾਂ ਅਮਲੋਹ ਤੋਂ ਆਪ ਦੇ ਗੁਰਿੰਦਰ ਸਿੰਘ ਗੈਰੀ ਬੜਿੰਗ ਜੇਤੂ ਰਹੇ ਹਨ

Exit mobile version