July 4, 2024 10:55 pm
ਪੰਜਾਬ ਚੋਣਾਂ

ਪੰਜਾਬ ਚੋਣਾਂ 2022 : ਪੂਰੇ ਪੰਜਾਬ ‘ਚ ਸ਼ਾਮ 5 ਵਜੇ ਤੱਕ 63.44 ਫੀਸਦੀ ਹੋਈ ਵੋਟਿੰਗ

ਚੰਡੀਗੜ੍ਹ 20 ਫਰਵਰੀ 2022: ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ । ਇਸ ਦੌਰਾਨ ਸੂਬੇ ‘ਚ ਦੁਪਹਿਰ 3 ਵਜੇ ਤੱਕ 49.81% ਵੋਟਿੰਗ ਹੋਈ ਸੀ । ਹੁਣ ਪੂਰੇ ਸੂਬੇ ‘ਚ ਸ਼ਾਮ 5 ਵਜੇ ਤੱਕ 63.44 ਫੀਸਦੀ ਹੋਈ ਪੋਲਿੰਗ ਹੋਈ ਹੈ | ਇਸਦੇ ਚੱਲਦੇ ਮੋਹਾਲੀ ‘ਚ 53.10% ,ਆਦਮਪੁਰ 56.9%, ਜਲੰਧਰ ਛਾਉਣੀ 54.5%, ਜਲੰਧਰ ਕੇਂਦਰੀ 48.9%, ਜਲੰਧਰ ਉੱਤਰੀ 55%, ਜਲੰਧਰ ਪੱਛਮੀ 50.7% ,ਕਰਤਾਰਪੁਰ 55.2%, ਨਕੋਦਰ 53.8%, ਫਿਲੌਰ 54.4%, ਸ਼ਾਹਕੋਟ -57.8% , ਜ਼ਿਲ੍ਹਾ ਰੂਪਨਗਰ 68.8% , ਮਾਨਸਾ 72.79% , ਅਨੰਦਪੁਰ ਸਾਹਿਬ 68.6 % ਅਤੇ ਹੁਣ ਤੱਕ ਗਿੱਦੜਬਾਹਾ ‘ਚ ਸਭ ਤੋਂ ਵੱਧ 77.86 ਫੀਸਦੀ ਹੋਈ ਪੋਲਿੰਗ ਹੋਈ