ਚੰਡੀਗੜ੍ਹ 22 ਅਪ੍ਰੈਲ 2022: ਪੰਜਾਬ ਸਰਕਾਰ ਸਕੂਲਾਂ ‘ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੂਰੀ ਸਰਗਰਮ ਦਿਖਾਈ ਦੇ ਰਹੀ ਹੈ | ਜਿਸਦੇ ਚੱਲਦੇ ਸਿੱਖਿਆ ਮੰਤਰੀ ਵਲੋਂ ਵੱਖ ਵੱਖ ਸਕੂਲਾਂ ‘ਦਾ ਦੌਰਾ ਕੀਤਾ ਜਾ ਰਿਹਾ ਹੈ | ਇਸਦੇ ਨਾਲ ਹੀ ਸਕੂਲਾਂ ਵਿੱਚ ਮੀਡ ਡੇ ਮੀਲ ਦਾ ਚਾਰਜ ਦੇਣ ਸਬੰਧੀ ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਕਿ ਸਕੂਲ ਮੁੱਖੀ ਕਿਸੇ ਵੀ ਅਧਿਆਪਕ ਨੂੰ ਚਾਰਜ ਦੇ ਸਕਦਾ ਹੈ।
ਨਵੰਬਰ 22, 2024 9:53 ਬਾਃ ਦੁਃ