TheUnmute.com

ਪੰਜਾਬ ਸਰਕਾਰ ਵਲੋਂ ਦੋ ਆਈਪੀਐਸ ਅਧਿਕਾਰੀਆਂ ਨੂੰ ਦਿੱਤੀਆਂ ਤਰੱਕੀਆਂ

ਚੰਡੀਗੜ੍ਹ, 24 ਮਈ 2022: ਪੰਜਾਬ ਸਰਕਾਰ (Punjab Government) ਵਲੋਂ ਪੱਤਰ ਜਾਰੀ ਕਰਦਿਆਂ 2009 ਬੈਚ ਦੇ ਦੋ ਆਈਪੀਐਸ ਅਧਿਕਾਰੀਆਂ ਨੂੰ 1 ਜਨਵਰੀ, 2022 ਤੋਂ ਤਨਖਾਹ ਮੈਟ੍ਰਿਕਸ ਦੇ ਲੈਵਲ 3 ਵਿੱਚ ਚੋਣ ਗ੍ਰੇਡ ਵਿੱਚ ਤਰੱਕੀ ਦਿੱਤੀ ਹੈ। ਇਨ੍ਹਾਂ ਅਫਸਰਾਂ ‘ਚ ਆਈਪੀਐਸ ਅਫ਼ਸਰ ਨਵੀਨ ਸਿੰਗਲਾ ਅਤੇ ਕੁਲਦੀਪ ਸਿੰਘ (ਇੰਟਰ-ਕੇਡਰ ਡੈਪੂਟੇਸ਼ਨ ’ਤੇ) ਨੂੰ ਪੰਜਾਬ ਸਰਕਾਰ ਨੇ ਤਰੱਕੀ ਦਿੱਤੀ ਹੈ।

Promotions given by Punjab Government to two IPS officers

Exit mobile version