Site icon TheUnmute.com

ਪ੍ਰਿਥਵੀ ਸ਼ੇਖਰ ਨੇ ਜਿੱਤਿਆ ਸਲੋਵੇਨੀਆ ਡੈਫ ਟੈਨਿਸ ਓਪਨ ਦਾ ਖਿਤਾਬ

Prithvi Sekhar

ਚੰਡੀਗੜ੍ਹ,13 ਮਈ 2024: ਪ੍ਰਿਥਵੀ ਸ਼ੇਖਰ (Prithvi Sekhar) ਨੇ ਸਲੋਵੇਨੀਆ ਡੈਫ ਟੈਨਿਸ ਓਪਨ ‘ਚ ਖਿਤਾਬ ਜਿੱਤ ਲਿਆ ਹੈ। ਸੋਮਵਾਰ ਨੂੰ ਪ੍ਰਿਥਵੀ ਨੇ ਪੁਰਸ਼ ਸਿੰਗਲ ਵਰਗ ‘ਚ ਖਿਤਾਬ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ। ਇਸ ਸੰਬੰਧੀ ਸਪੋਰਟ ਅਥਾਰਿਟੀ ਆਫ ਇੰਡੀਆ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ |

Exit mobile version