July 7, 2024 5:15 pm
Modi's visit to UAE and Kuwait postponed

India: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਯੂਏਈ ਅਤੇ ਕੁਵੈਤ ਦੌਰਾ ਹੋਇਆ ਮੁਲਤਵੀ

ਚੰਡੀਗੜ੍ਹ 29 ਦਸੰਬਰ 2021:  ਦੇਸ਼ – ਵਿਦੇਸਾਂ ‘ਚ ਓਮੀਕਰੋਨ (Omicron) ਦੇ ਵਧਦੇ ਮਾਮਲਿਆਂ ‘ਚ ਤੇਜੀ ਨਾਲ ਵਾਧਾ ਹੋ ਰਿਹਾ ਹੈ | ਇਸਦੇ ਚਲਦੇ ਖ਼ਬਰ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਯੂਏਈ ਅਤੇ ਕੁਵੈਤ ਦਾ ਦੌਰਾ ਫਿਲਹਾਲ ਮੁਲਤਵੀ ਕਰ ਦਿੱਤਾ ਹੈ | ਸੂਤਰਾਂ ਦੇ ਅਨੁਸਾਰ ਇਹ ਦੌਰਾ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ (Omicron) ਦੇ ਫੈਲਣ ਕਾਰਨ ਲਿਆ ਗਿਆ ||