Site icon TheUnmute.com

ਭਾਰਤੀ ਮੂਲ ਦੇ ਵਿਅਕਤੀ ਪਰਾਗ ਅਗਰਵਾਲ ਬਣੇ ਟਵਿੱਟਰ ਦੇ ਨਵੇਂ CEO

Prag Aggarwal

Prag Aggarwal

ਚੰਡੀਗੜ੍ਹ 30 ਨਵੰਬਰ 2021: ਦੁਨੀਆਂ ਦਾ ਸਭ ਤੋਂ ਵੱਧ ਪ੍ਰਸਿੱਧ ਮਾਈਕਰੋਬਲੌਗਿੰਗ ਪਲੈਟਫਾਰਮ ਟਵਿੱਟਰ ਦਾ ਭਾਰਤੀ ਮੂਲ ਦੇ ਵਿਅਕਤੀ ਪਰਾਗ ਅਗਰਵਾਲ ਟਵਿੱਟਰ ਦੇ ਸੀਈਓ ਬਣ ਗਏ ਹਨ। ਜੈਕ ਡੋਰਸੀ ਨੇ ਸੋਮਵਾਰ ਨੂੰ ਦੇਰ ਰਾਤ ਟਵਿੱਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਟਵਿੱਟਰ ਦੇ ਬੋਰਡ ਨੇ ਪਰਾਗ ਅਗਰਵਾਲ ਨੂੰ ਕੰਪਨੀ ਨੇ ਨਵਾਂ ਸੀਈਓ ਚੁਣਿਆ।ਪਰਾਗ ਅਗਰਵਾਲ ਟਵਿੱਟਰ ਦੇ ਸੀਈਓ ਬਣਨ ਤੇ ਕਿਹਾ ਕਿ, “ਮੈਂ ਜੈਕ ਡੋਰਸੀ ਦੀ ਅਗਵਾਈ ਵਿੱਚ ਅਸੀਂ ਜੋ ਕੁਝ ਵੀ ਕੀਤਾ ਹੈ,ਅਸੀ ਉਨ੍ਹਾਂ ਤੇ ਕੰਮ ਕਾਰਨ ਲਈ ਉਤਸੁਕ ਹਾਂ , ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਆਉਣ ਵਾਲੇ ਮੌਕਿਆਂ ਤੋਂ ਉਤਸ਼ਾਹਿਤ ਹਾਂ। ਇਸ ਇਨ੍ਹਾਂ ਅਮਲਾਂ ਤੇ ਸੁਧਾਰ ਕਰਨਾ ਜਾਰੀ ਰੱਖਾਂਗੇ , ਅਸੀਂ ਆਪਣੇ ਗਾਹਕਾਂ ਅਤੇ ਸ਼ੇਅਰਧਾਰਕਾਂ ਲਾਏ ਵੀ ਕੰਮ ਕਰਾਂਗੇ ।

Exit mobile version