ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ 'ਕਾਕਾ ਕੌਤਕੀ' ਦਾ ਦਿਹਾਂਤ ਹੋ ਗਿਆ ਹੈ

ਨਹੀਂ ਰਹੇ ਪੰਜਾਬੀ ਫ਼ਿਲਮਾਂ ਦੇ ਹਰਮਨ ਪਿਆਰੇ ਕਲਾਕਾਰ ‘ਕਾਕਾ ਕੌਤਕੀ ‘

ਚੰਡੀਗੜ੍ਹ 26 ਨਵੰਬਰ 2021: ਪੰਜਾਬ ਫਿਲਮ ਜਗਤ ਨੂੰ ਅੱਜ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ|ਪੰਜਾਬੀ ਫ਼ਿਲਮਾਂ ਦੇ ਕਲਾਕਾਰ ” ਕਾਕਾ ਕੌਤਕੀ “ ਨਹੀਂ ਰਹੇ |ਦਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਅਚਨਚੇਤ ਦਿਲ ਦਾ ਦੌਰਾ ਪੈਣ ਕਾਰਨ ਸਾਨੂੰ ਸਦਾ ਲਈ ਵਿਛੋੜਾ ਦੇ ਗਏ ,ਉਨ੍ਹਾਂ ਦੀ ਅੰਤਿਮ ਰਸਮਾਂ ਅੱਜ ਦੁਪਹਿਰ 1 ਵਜੇ ਖਰੜ ਵਿਖੇ ਸ਼ਮਸ਼ਾਨ ਘਾਟ ਵਿਚ ਨਿਭਾਈਆਂ ਜਾਣਗੀਆਂ ,ਕਾਕਾ ਕੌਤਕੀ ‘ਨਿੱਕਾ ਜੈਲਦਾਰ’ ਤੇ ਹੋਰ ਫ਼ਿਲਮ ਵਿਚ ਕੰਮ ਕੀਤਾ |

Scroll to Top