ਚੰਡੀਗੜ੍ਹ 16 ਦਸੰਬਰ 2021: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਤੇ ਰੱਖਿਆ ਮੰਤਰੀ ਰਾਜਨਾਥ ਸਿੰਘ (Defense Minister Rajnath Singh) ਨੇ ਵੀਰਵਾਰ ਨੂੰ ਵਿਜੇ ਦਿਵਸ ਦੀ 50ਵੀਂ ਵਰ੍ਹੇਗੰਢ ‘ਤੇ ਹਥਿਆਰਬੰਦ (50th anniversary of Vijay Diwas) ਬਲਾਂ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜੋ 1971 ਦੀ ਜੰਗ ਵਿੱਚ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦੀ ਯਾਦ ਦਿਵਾਉਂਦਾ ਹੈ। ਬੰਗਲਾਦੇਸ਼ (Bangladesh) ਉਸ ਸਮੇਂ ਪਾਕਿਸਤਾਨ(Pakistaan) ਦਾ ਹਿੱਸਾ ਸੀ, ਯੁੱਧ ਤੋਂ ਬਾਅਦ ਇੱਕ ਆਜ਼ਾਦ ਦੇਸ਼ ਬਣ ਗਿਆ।
ਮੋਦੀ ਨੇ ਟਵੀਟ ਕੀਤਾ, ”50ਵੇਂ ਵਿਜੇ ਦਿਵਸ (Vijay Diwas) ‘ਤੇ ਮੈਂ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਮੁਕਤੀਜੋਧਿਆਂ ਅਤੇ ਬਹਾਦਰਾਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹਾਂ।ਜਿਨ੍ਹਾਂ ਨੇ ਇਕੱਠੇ ਮਿਲ ਕੇ ਅਸੀਂ ਦਮਨਕਾਰੀ ਤਾਕਤਾਂ ਦਾ ਮੁਕਾਬਲਾ ਕੀਤਾ ਅਤੇ ਹਰਾਇਆ।ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਢਾਕਾ ਵਿੱਚ ਰਾਸ਼ਟਰਪਤੀ ਜੀ ਦੀ ਮੌਜੂਦਗੀ ਹਰ ਭਾਰਤੀ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ।
On this special day of Vijay Diwas, I had the honour of paying my respects at the National War Memorial and merging into the Eternal Flame, the four Vijay Mashaals which traversed across the length and breadth of the country over the course of last one year. pic.twitter.com/HwTKXEcaoq
— Narendra Modi (@narendramodi) December 16, 2021