July 5, 2024 6:06 am
Amy Virk on Burj Khalifa

Punjab: ਬੁਰਜ ਖਲੀਫਾ ਤੇ ਲੱਗੀ ਪੰਜਾਬੀ ਗਾਇਕ ਤੇ ਐਕਟਰ ਐਮੀ ਵਿਰਕ ਦੀ ਫੋਟੋ

ਚੰਡੀਗੜ੍ਹ 19 ਦਸੰਬਰ 2021: ਪੰਜਾਬੀ ਗਾਇਕ ਤੇ ਐਕਟਰ ਐਮੀ ਵਿਰਕ (Amy Virk) ਅਜਿਹੇ ਪਹਿਲੇ ਪੰਜਾਬੀ ਹਨ, ਜਿਹਨਾਂ ਦੀ ਫੋਟੋ ਬੁਰਜ ਖਲੀਫਾ ਤੇ ਲੱਗੀ ਹੈ।ਪੰਜਾਬੀ ਗਾਇਕ, ਅਦਾਕਾਰ ਅਤੇ ਨਿਰਮਾਤਾ ਐਮੀ ਵਿਰਕ (Amy Virk) ਫਿਲਮ 83 ਵਿੱਚ ਬਲਵਿੰਦਰ ਸੰਧੂ ਦਾ ਕਿਰਦਾਰ ਨਿਭਾਅ ਰਹੇ ਹਨ।
ਫਿਲਮ 83 ਵਿੱਚ ਰਣਵੀਰ ਸਿੰਘ (Ranveer Singh) ਕਪਿਲ ਦੇਵ (Kapil Dev) ਦਾ ਕਿਰਦਾਰ ਨਿਭਾਅ ਰਹੇ ਹਨ, ਜੋ 1983 ਦੇ ਕ੍ਰਿਕਟ ਵਿਸ਼ਵ ਕੱਪ (1983 Cricket World Cup) ਦੌਰਾਨ ਭਾਰਤੀ ਟੀਮ ਦੇ ਕਪਤਾਨ ਸਨ।