July 4, 2024 5:41 pm

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਮੁੜ ਹੋਇਆ ਵਾਧਾ

ਚੰਡੀਗੜ੍ਹ, 2 ਅਪ੍ਰੈਲ 2022 : ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਲਗਾਤਾਰ ਜਾਰੀ ਹੈ | ਅੱਜ 12 ਦਿਨਾਂ ‘ਚ 10ਵੀਂ ਵਾਰ 80 ਪੈਸੇ ਤੱਕ ਕੀਤਾ ਗਿਆ ਹੈ, ਜਿਸ ਨਾਲ ਪੈਟ੍ਰੋਲ ਦੀ ਕੀਮਤ 102.61 ਰੁਪਏ ਤੇ ਡੀਜ਼ਲ ਦੀ ਕੀਮਤ 93.87 ਰੁਪਏ ਤੱਕ ਪੁੱਜ ਚੁੱਕੀ ਹੈ |

ਦਿੱਲੀ

ਪੈਟਰੋਲ – 102.61 ਰੁਪਏ ਪ੍ਰਤੀ ਲੀਟਰ

ਡੀਜ਼ਲ – 93.87 ਰੁਪਏ ਪ੍ਰਤੀ ਲੀਟਰ

ਮੁੰਬਈ

ਪੈਟਰੋਲ – 117.57 ਰੁਪਏ ਪ੍ਰਤੀ ਲੀਟਰ

ਡੀਜ਼ਲ – 101.79 ਰੁਪਏ ਪ੍ਰਤੀ ਲੀਟਰ

ਚੇਨਈ

ਪੈਟਰੋਲ – 108.21 ਰੁਪਏ ਪ੍ਰਤੀ ਲੀਟਰ

ਡੀਜ਼ਲ – 98.28 ਰੁਪਏ ਪ੍ਰਤੀ ਲੀਟਰ

ਕੋਲਕਾਤਾ

ਪੈਟਰੋਲ – 112.19 ਰੁਪਏ ਪ੍ਰਤੀ ਲੀਟਰ

ਡੀਜ਼ਲ – 97.02 ਰੁਪਏ ਪ੍ਰਤੀ ਲੀਟਰ

ਨੋਇਡਾ

ਪੈਟਰੋਲ – 102.67 ਰੁਪਏ ਪ੍ਰਤੀ ਲੀਟਰ

ਡੀਜ਼ਲ – 94.22 ਰੁਪਏ ਪ੍ਰਤੀ ਲੀਟਰ

ਲਖਨਊ

ਪੈਟਰੋਲ – 102.45 ਰੁਪਏ ਪ੍ਰਤੀ ਲੀਟਰ