Site icon TheUnmute.com

ਪੈਗਾਸਸ ਜਾਸੂਸੀ ਕਾਂਡ ‘ਚ ਪਟੀਸ਼ਨਾਂ ਉੱਤੇ ਸੁਣਵਾਈ 5 ਅਗਸਤ ਨੂੰ ਕੀਤੀ ਜਾਵੇਗੀ

ਪੈਗਾਸਸ ਜਾਸੂਸੀ ਕਾਂਡ 'ਚ ਪਟੀਸ਼ਨਾਂ

ਪੈਗਾਸਸ ਜਾਸੂਸੀ ਕਾਂਡ 'ਚ ਪਟੀਸ਼ਨਾਂ

ਚੰਡੀਗੜ੍ਹ,2 ਅਗਸਤ 2021: ਪੈਗਾਸਸ ਜਾਸੂਸੀ ਕਾਂਡ ਦੀ ਜਾਂਚ ਲਗਾਤਰ ਜਾਰੀ ਹੈ |ਜਿਸ ਦੀ ਮੌਜੂਦਾ ਜੱਜ ਜਾਂ ਸੇਵਾਮੁਕਤ ਜੱਜ ਤੋਂ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਵਾਲੀਆਂ ਅਰਜ਼ੀਆਂ ’ਤੇ ਸੁਪਰੀਮ ਕੋਰਟ ਵੱਲੋਂ 5 ਅਗਸਤ ਨੂੰ ਸੁਣਵਾਈ ਕੀਤੀ ਜਾਵੇਗੀ।

ਸੁਪਰੀਮ ਕੋਰਟ ਵੱਲੋ ਵੈੱਬਸਾਈਟ ਤੇ ਅਪਲੋਡ ਕੀਤੀ ਗਈ ਸੂਚੀ ਅਨੁਸਾਰ ਚੀਫ਼ ਜਸਟਿਸ ਐੱਨ ਵੀ ਰਾਮੰਨਾ ਅਤੇ ਜਸਟਿਸ ਸੂਰਿਆ ਕਾਂਤ ’ਤੇ ਆਧਾਰਿਤ ਬੈਂਚ ਵੱਲੋ 5 ਅਗਸਤ ਨੂੰ ਸੁਣਵਾਈ ਕੀਤੀ ਜਾਵੇਗੀ |ਇਹਨਾਂ ‘ਚ ਦੋ ਸੀਨੀਅਰ ਪੱਤਰਕਾਰ ਐੱਨ ਰਾਮ ਅਤੇ ਸ਼ਸ਼ੀ ਕੁਮਾਰ ਦੀਆ ਪਟੀਸ਼ਨਾਂ ਵੀ ਸ਼ਾਮਿਲ ਹਨ|

Exit mobile version