Site icon TheUnmute.com

ਡਿਊਟੀ ‘ਚ ਕੁਤਾਹੀ ਵਰਤਣ ‘ਤੇ ਜ਼ਿਲ੍ਹਾ ਮਾਨਸਾ ‘ਚ ਪਟਵਾਰੀ ਮੁਅੱਤਲ

Mansa

ਚੰਡੀਗ੍ਹੜ 07 ਅਪ੍ਰੈਲ 2022: ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਕਿਸਾਨਾਂ ਦੇ ਬਣਦੇ ਮੁਆਵਜ਼ੇ ਦੀ ਗਲਤ ਦੁਵਰਤੋਂ ਦੇ ਮਾਮਲੇ ‘ਚ ਹੋਈ ਸ਼ਿਕਾਇਤ ‘ਤੇ ਕਾਰਵਾਈ ਗਈ ਸੀ | ਇਸਦੇ ਚੱਲਦੇ ਡਿਊਟੀ ‘ਚ ਕੁਤਾਹੀ ਵਰਤਣ ‘ਤੇ ਜ਼ਿਲ੍ਹਾ ਮਾਨਸਾ ‘ਚ ਪਿੰਡ ਭੂੰਮੇ ਕਲਾਂ ਦੇ ਪਟਵਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਟਚਾਰੀ ਪਦਮਵੀਰ ਸਿੰਘ ‘ਤੇ ਮੁਅੱਤਲੀ ਸਮੇਂ ਕਰਮਚਾਰੀ ਦਾ ਹੈਡ ਕੁਆਟਰ ਤਹਿਸੀਲ ਦਫਤਰ ਮਾਨਸਾ (Mansa ) ‘ਚ ਹੋਏਗਾ ਜਿੱਥੋਂ ਉਹ ਨਿਯਮਾਂ ਅਨੁਸਾਰ ਭੱਤੇ ਪ੍ਰਾਪਤ ਕਰੇਗਾ।

Exit mobile version