Rubina Francis

Para Shooting World Cup: ਰੁਬੀਨਾ ਤੇ ਮਨੀਸ਼ ਨਰਵਾਲ ਨੇ ਪੀ-6 ਏਅਰ ਪਿਸਟਲ ਮਿਕਸਡ ਮੁਕਾਬਲੇ ‘ਚ ਜਿੱਤਿਆ ਸੋਨ ਤਗ਼ਮਾ

ਚੰਡੀਗੜ੍ਹ 08 ਜੂਨ 2022: ਭਾਰਤ ਦੀ ਰੁਬੀਨਾ ਫ੍ਰਾਂਸਿਸ (Rubina Francis) ਅਤੇ ਮਨੀਸ਼ ਨਰਵਾਲ (Manish Narwal) ਨੇ ਫਰਾਂਸ ਦੇ ਚੈਟੋਰੋਕਸ ਸ਼ਹਿਰ ‘ਚ ਹੋ ਰਹੇ ਪੈਰਾ ਸ਼ੂਟਿੰਗ ਵਿਸ਼ਵ ਕੱਪ 2022 (Para Shooting World Cup 2022) ‘ਚ ਗੋਲਡ ਮੈਡਲ ‘ਤੇ ਨਿਸ਼ਾਨਾ ਲਗਾਇਆ ਹੈ। ਰੂਬੀਨਾ ਫਰਾਂਸਿਸ ਅਤੇ ਮਨੀਸ਼ ਨਰਵਾਲ ਨੇ ਪੀ-6 ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਚੀਨ ਦੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

Para Shooting World Cup

Scroll to Top