Site icon TheUnmute.com

Pakistan News: ਕਵੇਟਾ ਦੇ ਰੇਲਵੇ ਸਟੇਸ਼ਨ ‘ਤੇ ਧ.ਮਾ.ਕਾ, 22 ਜਣਿਆ ਦੀ ਮੌ.ਤ

9 ਨਵੰਬਰ 2024: ਗੁਆਂਢੀ ਮੁਲਕ ਪਾਕਿਸਤਾਨ (pakistan) ਦੇ ਬਲੋਚਿਸਤਾਨ ‘ਚ ਵੱਡਾ ਧਮਾਕਾ ਹੋਇਆ ਹੈ, ਦੱਸ ਦੇਈਏ ਕਿ ਕਵੇਟਾ ਦੇ ਰੇਲਵੇ ਸਟੇਸ਼ਨ (railway station) ਤੇ ਇਹ ਵੱਡਾ ਧਮਾਕਾ ਹੋਇਆ ਹੈ| ਜਿਸ ਵਿੱਚ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ, ਤੇ ਕਈ 30 ਗੰਭੀਰ ਜ਼ਖ਼ਮੀ (injured) ਦੱਸੇ ਜਾ ਰਹੇ ਹਨ| ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧਣ ਦਾ ਜੋ ਖ਼ਦਸ਼ਾ ਹੈ ਉਹ ਜਤਾਇਆ ਜਾ ਰਿਹਾ ਹੈ, ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਰੇਲਗੱਡੀ ਦੇ ਪਲੇਟਫਾਰਮ ‘ਤੇ ਪਹੁੰਚਣ ਤੋਂ ਠੀਕ ਪਹਿਲਾਂ ਰੇਲਵੇ ਸਟੇਸ਼ਨ ਦੇ ਬੁਕਿੰਗ ਦਫ਼ਤਰ ‘ਚ ਧਮਾਕਾ ਹੋਇਆ। ਜਾਫਰ ਐਕਸਪ੍ਰੈਸ ਨੇ ਸਵੇਰੇ 9 ਵਜੇ ਪੇਸ਼ਾਵਰ ਲਈ ਰਵਾਨਾ ਹੋਣਾ ਸੀ। ਸ਼ੁਰੂਆਤੀ ਜਾਂਚ ‘ਚ ਇਹ ਆਤਮਘਾਤੀ ਹਮਲਾਵਰ ਦਾ ਮਾਮਲਾ ਜਾਪ ਰਿਹਾ ਹੈ। ਜਾਂਚ ਜਾਰੀ ਹੈ।

Exit mobile version