July 1, 2024 12:41 am
ਡਵਿਜਨਲ ਕਮਿਸ਼ਨਰ

ਡਿਵੀਜ਼ਨਲ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ ਦਫ਼ਤਰਾਂ ‘ਚ ਸਮੇਂ ਸਿਰ ਪਹੁੰਚਣ ਮੁਲਾਜ਼ਮਾਂ ਤੇ ਅਫ਼ਸਰ

ਚੰਡੀਗੜ੍ਹ 14 ਮਾਰਚ 2022: ਡਵਿਜਨਲ ਕਮਿਸ਼ਨਰ ਪਟਿਆਲਾ ਵਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਮੁਲਾਜ਼ਮਾਂ ਅਤੇ ਅਫ਼ਸਰਾਂ ਨੂੰ ਹੁਕਮ ਜਾਰੀ ਕੀਤੇ ਹਨ ਇਨ੍ਹਾਂ ਹੁਕਮ ‘ਚ ਕਿਹਾ ਕਿ ਉਹ ਦਫ਼ਤਰਾਂ ਦੇ ‘ਚ ਸਮੇਂ ਸਿਰ ਹਾਜ਼ਰ ਹੋਣ ਅਤੇ ਪਹਿਲ ਦੇ ਆਧਾਰ ਤੇ ਲੋਕਾਂ ਦੇ ਕੰਮ ਕੀਤੇ ਜਾਣ।

ਡਿਵੀਜ਼ਨਲ ਕਮਿਸ਼ਨਰ