July 7, 2024 6:10 pm
omicron

ਦਿੱਲੀ ‘ਚ ਓਮੀਕਰੋਨ ਦਾ ਵੱਡਾ ਧਮਾਕਾ ਨਵੇਂ 10 ਮਾਮਲੇ ਆਏ ਸਾਹਮਣੇ, ਦੇਸ਼ ‘ਚ ਮਾਮਲਿਆਂ ਦੀ ਗਿਣਤੀ 97 ਹੋਈ

ਨਵੀ ਦਿੱਲੀ 17 ਦਸੰਬਰ 2021 : ਦੇਸ਼ ‘ਚ ਵੱਧ ਦੇ ਓਮੀਕਰੋਨ (Omicron ) ਦੇ ਮਾਮਲਿਆਂ ਨੇ ਸਭ ਦੀ ਚਿੰਤਾ ਇਕ ਵਾਰ ਫਿਰ ਵਧਾ ਦਿੱਤਾ ਹੈ, ਦੇਸ਼ ‘ਚ ਲਗਾਤਾਰ ਓਮੀਕਰੋਨ ਵੱਧ ਦਾ ਜਾ ਰਿਹਾ ਹੈ, ਹਾਲ ਹੀ ‘ਚ ਦੇਸ਼ ਦੀ ਰਾਜਧਾਨੀ ਦਿੱਲੀ (Delh) ‘ਚ ਇਸ ਨਵੇਂ ਵੇਰੀਏਂਟ ਦੇ 10 ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਦਿੱਲੀ ‘ਚ ਅੰਕੜਾ 20 ਤੱਕ ਪਹੁੰਚ ਗਿਆ ਹੈ, ਉੱਥੇ ਹੀ ਦੇਸ਼ ‘ਚ ਓਮੀਕਰੋਨ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾ ਹੁਣ ਤੱਕ ਮਾਮਲੇ 97 ਹੋ ਗਏ ਹਨ, ਲਗਾਤਾਰ ਵੱਧ ਰਹੇ ਮਾਮਲਿਆਂ ਦੇ ਕਾਰਨ ਸਰਕਾਰ ਤੇ ਲੋਕਾਂ ਦੀ ਚਿੰਤਾ ਵੀ ਵੱਧ ਰਹੀ ਹੈ, ਜਿਸ ਦੌਰਾਨ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਇਸ ਸਬੰਧੀ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ,