Om Birla

65ਵੇਂ ਰਾਸ਼ਟਰਮੰਡਲ ਸੰਸਦੀ ਸੰਮੇਲਨ ‘ਚ ਭਾਰਤੀ ਸੰਸਦੀ ਵਫ਼ਦ ਦੀ ਅਗਵਾਈ ਕਰਨਗੇ ਓਮ ਬਿਰਲਾ

ਚੰਡੀਗੜ੍ਹ 19 ਅਗਸਤ 2022: ਲੋਕ ਸਭਾ ਸਪੀਕਰ ਓਮ ਬਿਰਲਾ (Om Birla) ਕੈਨੇਡਾ ਵਿਚ 20 ਤੋਂ 26 ਅਗਸਤ ਤੱਕ ਹੋਣ ਵਾਲੀ 65ਵੇਂ ਰਾਸ਼ਟਰਮੰਡਲ ਸੰਸਦੀ ਸੰਮੇਲਨ (65th Commonwealth Parliamentary Conference) ਵਿਚ ਭਾਰਤੀ ਸੰਸਦੀ ਵਫ਼ਦ ਦੀ ਅਗਵਾਈ ਕਰਨਗੇ | ਕਾਨਫਰੰਸ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਕਈ ਸੰਸਦ ਮੈਂਬਰਾਂ ਦੇ ਨਾਲ-ਨਾਲ ਸੰਬੰਧਤ ਕਈ ਅਫਸਰ ਅਤੇ ਭਾਰਤ ਦੇ ਰਾਜ ਵਿਧਾਨ ਸਭਾਵਾਂ ਦੇ 16 ਸਕੱਤਰ ਸ਼ਾਮਲ ਹੋਣਗੇ, ਜੋ ਸੀਪੀਏ ਦੇ ਮੈਂਬਰ ਹਨ।

Scroll to Top