July 4, 2024 11:31 pm
Punjab Bhawan

2 ਦਸੰਬਰ ਨੂੰ ਜਲੰਧਰ ਵਿਚ ਹੋਣ ਜਾ ਰਿਹਾ ਹੈ ਪੰਜਾਬ ਭਵਨ ਦਾ ਉਦਘਾਟਨ

ਚੰਡੀਗੜ੍ਹ 27 ਨਵੰਬਰ, 2021: ਪੰਜਾਬ ਦੇ ਜਲੰਧਰ ਵਿਚ ਸੁੱਖੀ ਬਾਠ ਵੱਲੋਂ ਪੰਜਾਬ ਭਵਨ ਦੀ ਸਥਾਪਨਾ ਕੀਤੀ ਗਈ ਹੈ। ਇਸ ਪੰਜਾਬ ਭਵਨ ਦਾ ਉਦਘਾਟਨ ਅਗਲੇ ਮਹੀਨੇ 2 ਦਸੰਬਰ ਨੂੰ ਕੀਤਾ ਜਾਣਾ ਹੈ ।ਸੁੱਖੀ ਬਾਠ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਹਨ | 2 ਦਸੰਬਰ ਨੂੰ ਹੋਣ ਵਾਲੇ ਇਸ ਸਮਾਗਮ ਵਿੱਚ ਦੁਪਹਿਰ 12.00 ਤੋਂ 3.00 ਵਜੇ ਤੱਕ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਵਿਸ਼ੇਸ਼ ਸਾਹਿਤਕ ਤੇ ਸਭਿਆਚਾਰਕ ਪ੍ਰੋਗਰਾਮ ਰੱਖਿਆ ਜਾਵੇਗਾ |