Site icon TheUnmute.com

ਉੱਤਰੀ ਕੋਰੀਆ ਨੇ ਛੇਵੀਂ ਅਣਪਛਾਤੀ ਮਿਜ਼ਾਈਲ ਦਾ ਕੀਤਾ ਪ੍ਰੀਖਣ

North Korea

ਚੰਡੀਗੜ੍ਹ 27 ਜਨਵਰੀ 2022: ਉੱਤਰੀ ਕੋਰੀਆ (North Korea) ਨੇ ਜਾਪਾਨ ਸਾਗਰ ਵੱਲ ਇੱਕ ਅਣਪਛਾਤੀ ਮਿਜ਼ਾਈਲ (missile) ਦਾ ਪ੍ਰੀਖਣ ਕੀਤਾ ਹੈ। ਯੋਨਹਾਪ ਨਿਊਜ਼ ਏਜੰਸੀ ਨੇ ਵੀਰਵਾਰ ਨੂੰ ਦੱਖਣੀ ਕੋਰੀਆਈ ਫੌਜ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਏਜੰਸੀ ਮੁਤਾਬਕ ਉੱਤਰੀ ਕੋਰੀਆ ਵੱਲੋਂ ਇਸ ਸਾਲ ਕੀਤਾ ਗਿਆ ਇਹ ਛੇਵਾਂ ਮਿਜ਼ਾਈਲ ਪ੍ਰੀਖਣ ਹੈ।

Exit mobile version