Site icon TheUnmute.com

Nobel Prize: ਇਸ ਸਾਲ ਬੇਲਾਰੂਸੀ ਮਨੁੱਖੀ ਅਧਿਕਾਰ ਦੇ ਕਾਰਕੁਨ ਤੇ ਦੋ ਸੰਸਥਾਵਾਂ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ

Nobel Prize

ਚੰਡੀਗੜ੍ਹ 07 ਅਕਤੂਬਰ 2022: ਨੋਬਲ ਸ਼ਾਂਤੀ ਪੁਰਸਕਾਰ 2022 (Nobel Peace Prize 2022) ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਇੱਕ ਵਿਅਕਤੀ ਅਤੇ ਦੋ ਸੰਸਥਾਵਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ। ਬੇਲਾਰੂਸੀ ਮਨੁੱਖੀ ਅਧਿਕਾਰ ਦੇ ਕਾਰਕੁਨ ਏਲੇਸ ਬਿਆਲਿਆਤਸਕੀ (Ales Bialiatski) ਤੋਂ ਇਲਾਵਾ, ਦੋ ਸੰਸਥਾਵਾਂ ਨੂੰ ਮੈਮੋਰੀਅਲ ਅਤੇ ਸੈਂਟਰ ਫਾਰ ਸਿਵਲ ਲਿਬਰਟੀਜ਼ (Center for civil Liberties) ਦਿੱਤੇ ਗਏ ਹਨ।

Exit mobile version