Site icon TheUnmute.com

Nobel Prize: ਫਰਾਂਸੀਸੀ ਲੇਖਿਕਾ ਐਨੀ ਏਰਨੋਕਸ ਨੂੰ ਮਿਲਿਆ ਸਾਹਿਤ ਦਾ ਨੋਬਲ ਪੁਰਸਕਾਰ

Annie Ernaux

ਚੰਡੀਗੜ੍ਹ 06 ਅਕਤੂਬਰ 2022: ਨੋਬਲ ਪੁਰਸਕਾਰ ਕਮੇਟੀ ਨੇ ਸਾਹਿਤ ਦੇ ਨੋਬਲ ਦਾ ਐਲਾਨ ਕਰ ਦਿੱਤਾ ਹੈ, ਇਸ ਸਾਲ ਦਾ ਨੋਬਲ ਫਰਾਂਸੀਸੀ ਲੇਖਿਕਾ ਐਨੀ ਏਰਨੋਕਸ (Annie Ernaux) ਨੂੰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਾਲ 2021 ਦਾ ਸਾਹਿਤ ਦਾ ਨੋਬਲ ਪੁਰਸਕਾਰ ਬ੍ਰਿਟਿਸ਼ ਨਾਵਲਕਾਰ ਅਬਦੁਲਰਾਜ਼ਕ ਗੁਰਨਾਹ (Abdulrazak Gurnah) ਨੇ ਜਿੱਤਿਆ ਸੀ |

ਗੁਰਨੇਹ ਦਾ ਨਾਵਲ ਪੈਰਾਡਾਈਜ਼ (Paradise) ਬਹੁਤ ਮਸ਼ਹੂਰ ਹੋਇਆ ਹੈ। ਨਾਵਲ ਨੂੰ ਬੁਕਰ ਅਤੇ ਵ੍ਹਾਈਟਬ੍ਰੇਡ ਇਨਾਮ ਦੋਵਾਂ ਲਈ ਸ਼ਾਰਟਲਿਸਟ ਕੀਤਾ ਗਿਆ ਸੀ। ਇਸ ਪੁਰਸਕਾਰ ਲਈ ਲੇਖਕ ਸਲਮਾਨ ਰਸ਼ਦੀ ਨੂੰ ਇਸ ਸਾਲ ਸਾਹਿਤ ਦਾ ਨੋਬਲ ਪੁਰਸਕਾਰ ਮਿਲਣ ਦੀਆਂ ਸੰਭਾਵਨਾਵਾਂ ਜ਼ੋਰਾਂ ‘ਤੇ ਸਨ।

Exit mobile version