ਚੰਡੀਗੜ੍ਹ 02 ਸਤੰਬਰ 2024: ਪੈਰਿਸ ਪੈਰਾਲੰਪਿਕ ਦੇ ਚੌਥੇ ਦਿਨ ਦੇਰ ਰਾਤ ਭਾਰਤ ਨੇ 2 ਤਗਮੇ ਜਿੱਤੇ। ਰਾਤ 1 ਵਜੇ ਉੱਚੀ ਛਾਲ ਮੁਕਾਬਲੇ ਵਿੱਚ ਨਿਸ਼ਾਦ ਕੁਮਾਰ ਨੇ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ। ਉਹ 2.04 ਮੀਟਰ ਦੀ ਸੀਜ਼ਨ ਦੀ ਸਰਵੋਤਮ ਛਾਲ ਨਾਲ ਦੂਜੇ ਸਥਾਨ ‘ਤੇ ਰਿਹਾ। ਉਸ ਤੋਂ ਪਹਿਲਾਂ ਪ੍ਰੀਤੀ ਪਾਲ ਨੇ ਔਰਤਾਂ ਦੀ 200 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਜਨਵਰੀ 18, 2025 6:02 ਬਾਃ ਦੁਃ