July 7, 2024 3:30 pm
omicron

ਜਲੰਧਰ ਵਿੱਚ ਕਰੋਨਾ ਤੋਂ ਰਾਹਤ ਦੀ ਖ਼ਬਰ, ਸਿਹਤ ਵਿਭਾਗ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਚੰਡੀਗੜ੍ਹ 26 ਦਸੰਬਰ 2021: ਜਲੰਧਰ ਵਿੱਚ ਕਰੋਨਾ (corona) ਸੰਕ੍ਰਮਿਤ ਆਉਣ ਵਾਲੇ ਰੋਗੀਆਂ ਦਾ ਆਂਕੜਾ ਕੁਝ ਹੱਦ ਤੱਕ ਘੱਟ ਹੋਇਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਜਿਲੇ ਵਿੱਚ ਕੁਲ 2 ਲੋਕਾਂ ਦੀ ਰਿਪੋਰਟ ਕਰੋਨਾ (corona) ਪਾਜੀਟਿਵ ਪਾਈ ਗਈ ਹੈ। ਬੇਸ਼ੱਕ ਕੋਰੋਨਾ (corona) ਮਰੀਜਾਂ ਦੀ ਗਿਣਤੀ ਕੁਝ ਘੱਟ ਹੈ, ਪਰੰਤੂ ਸਿਹਤ ਵਿਭਾਗ ਨੇ ਲੋਕਾਂ ਤੋਂ ਅਪੀਲ ਹੈ ਕਿ ਮਾਸਕ ਪਾ ਕੇ ਰੱਖੋ ਅਤੇ ਕੋਰੋਨਾ ਗਾਈਡਲਾਈਂਸ ਦੀ ਪਾਲਣਾ ਕਰੋ।

• ਕਰੋਨਾ ਤੋਂ ਕਿਵੇਂ ਕੀਤਾ ਜਾ ਸਕਦਾ ਹੈ ਬਚਾਓ
*ਮਾਸਕ ਪਾ ਕੇ ਰੱਖੋ
* ਹੱਥ ਹਮੇਸ਼ਾ ਸਾਫ਼ ਰੱਖੋ
* ਨਿਸ਼ਚਤ ਅੰਤਰਾਲ ਉੱਤੇ ਹੱਥ ਸਾਬਣ ਨਾਲ ਧੋਣ
* ਏਲਕੋਹਲ ਯੁਕਤ ਸੇਨਟਾਈਸਰ ਨਾਲ ਹੱਥ ਸਾਫ਼ ਕਰਦੇ ਰਹੋ |
* ਖੰਗ ਸਮੇਂ ਮੂੰਹ ਤੇ ਰੁਮਾਲ ਜਾ ਟੀਸੁ ਪੇਪਰ ਨਾਲ ਢਕੋ |
* ਸੋਸ਼ਲ ਡਿਸਟੈਂਸਿੰਗ ਦੀ ਪਾਲਣ ਕਰੋ
* ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰੋ

• ਕਰੋਨਾ ਦਾ ਮੁੱਖ ਲੱਛਣ ਕੀ ਹੈ?
* ਬੁਖਾਰ
* ਸੁੱਖੀ ਖਾਂਸੀ,
* ਸਾਂਸ ਲੈਣ ਵਿਚ ਤਕਲੀਫ।
* ਨੱਕ ਦਾ ਬਹਿਣਾ
* ਗਲੇ ਵਿਚ ਖਰਾਸ਼,
* ਡਾਇਰੀਆ