July 2, 2024 8:23 pm
New Zealand tour postponed

ਨਿਊਜ਼ੀਲੈਂਡ ਦਾ ਆਸਟਰੇਲੀਆ ਦੌਰਾ ਹੋਇਆ ਮੁਲਤਵੀ,ਨਵੀਂ ਤਾਰੀਖ ‘ਤੇ ਫੈਸਲਾ ਬਾਕੀ

ਚੰਡੀਗੜ੍ਹ 19 ਜਨਵਰੀ 2022:ਨਿਊਜ਼ੀਲੈਂਡ (New Zealand) ਦਾ ਆਸਟਰੇਲੀਆ (Australia) ਦੌਰਾ ਮੁਲਤਵੀ ਹੋ ਗਿਆ ਹੈ| ਨਿਊਜ਼ੀਲੈਂਡ ਦਾ ਇਹ ਦੌਰਾ 24 ਜਨਵਰੀ ਤੋਂ 9 ਫਰਵਰੀ ਦਰਮਿਆਨ ਹੋਣਾ ਸੀ, ਫਿਲਹਾਲ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਨਿਊਜ਼ੀਲੈਂਡ ਕ੍ਰਿਕਟ ਤੇ ਕ੍ਰਿਕਟ ਆਸਟਰੇਲੀਆ ਨੇ ਦੌਰੇ ਦੀ ਸਮਾਂ ਮਿਆਦ ਵਧਾਉਣ ਦਾ ਪ੍ਰਸਤਾਵ ਰੱਖਿਆ ਸੀ ਤਾਂ ਜੋ ਨਿਊਜ਼ੀਲੈਂਡ ਦੀ ਟੀਮ MIQ ਪ੍ਰਕਿਰਿਆ ਦੇ ਲਈ ਸਮੇਂ ‘ਤੇ ਆਪਣੇ ਵਤਨ ਪਰਤ ਸਕਣ। ਪਰ ਸਰਕਾਰ ਨੇ ਪੁਸ਼ਟੀ ਕੀਤੀ ਕਿ ਉਸ ਕੋਲ ਬੇਨਤੀ ਨੂੰ ਪੂਰਾ ਕਰਨ ਲਈ ਸਮਰਥਾ ਨਹੀਂ ਹੈ। ਹੁਣ ਸੀ. ਏ. ਤੋਂ ਇਸ ਗੱਲ ਨੂੰ ਲੈ ਕੇ ਚਰਚਾ ਜਾਰੀ ਹੈ ਕਿ ਮੁਲਤਵੀ ਮੈਚ ਕਦੋਂ ਖੇਡੇ ਜਾਣਗੇ।

ਨਿਊਜ਼ੀਲੈਂਡ ਦਾ ਆਸਟਰੇਲੀਆ ਦੌਰਾ ਜੋ 24 ਜਨਵਰੀ ਤੋਂ 9 ਫਰਵਰੀ ਦਰਮਿਆਨ ਹੋਣਾ ਸੀ, ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਨਿਊਜ਼ੀਲੈਂਡ ਕ੍ਰਿਕਟ ਤੇ ਕ੍ਰਿਕਟ ਆਸਟਰੇਲੀਆ ਨੇ ਦੌਰੇ ਦੀ ਸਮਾਂ ਮਿਆਦ ਵਧਾਉਣ ਦਾ ਪ੍ਰਸਤਾਵ ਰੱਖਿਆ ਸੀ ਤਾਂ ਜੋ ਨਿਊਜ਼ੀਲੈਂਡ ਦੀ ਟੀਮ MIQ ਪ੍ਰਕਿਰਿਆ ਦੇ ਲਈ ਸਮੇਂ ‘ਤੇ ਆਪਣੇ ਵਤਨ ਪਰਤ ਸਕਣ। ਪਰ ਸਰਕਾਰ ਨੇ ਪੁਸ਼ਟੀ ਕੀਤੀ ਕਿ ਉਸ ਕੋਲ ਬੇਨਤੀ ਨੂੰ ਪੂਰਾ ਕਰਨ ਲਈ ਸਮਰਥਾ ਨਹੀਂ ਹੈ। ਹੁਣ ਸੀ. ਏ. ਤੋਂ ਇਸ ਗੱਲ ਨੂੰ ਲੈ ਕੇ ਚਰਚਾ ਜਾਰੀ ਹੈ ਕਿ ਮੁਲਤਵੀ ਮੈਚ ਕਦੋਂ ਖੇਡੇ ਜਾਣਗੇ।