July 7, 2024 2:10 pm
Baisakhi

ਨਿਊਜੀਲੈਡ ਦੀ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਲੀਡਰ ਅਤੇ ਖੇਤਰੀ ਪਾਰਟੀ ਨੇ ਵਿਸਾਖੀ ‘ਤੇ ਭੇਜੇ ਵਧਾਈ ਸੰਦੇਸ਼

ਚੰਡੀਗੜ੍ਹ 12 ਅਪ੍ਰੈਲ 2022: ਨਿਊਜੀਲੈਡ ਦੀ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਲੀਡਰ ਅਤੇ ਖੇਤਰੀ ਪਾਰਟੀ ਸਮੇਤ ਸਭ ਨੇ ਵਿਸਾਖੀ ‘ਤੇ ਵਧਾਈ ਸੰਦੇਸ਼ ਭੇਜੇ । ਇਸਦੇ ਨਾਲ ਹੀ ਨਿਊਜੀਲੈਡ ਦੇ ਗੁਰੂ ਘਰਾਂ ਵਲੋਂ ਕਰੋਨਾ ਵਾਇਰਸ ਦੀ ਮਹਾਂਮਾਰੀ ਦੀ ਮਾਰ ਦੌਰਾਨ ਕੀਤੀ ਸੇਵਾ ਲਈ ਧੰਨਵਾਦ ਕੀਤਾ । ਸਾਰੀਆਂ ਪ੍ਰਬੰਧਿਕ ਕਮੇਟੀਆਂ ਵਲੋਂ ਸਾਝੇ ਰੂਪ ‘ਚ ਮੈਸਜ ਭੇਜਣ ਵਾਲੇ ਸਾਰੇ ਲੀਡਰਾਂ ਦਾ ਧੰਨਵਾਦ ਕੀਤਾ । ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ ਨੇ ਪ੍ਰਧਾਨ ਮੰਤਰੀ ਨਾਲ ਰਾਬਤਾ ਕੀਤਾ ਸੀ ।