Site icon TheUnmute.com

ਨਵੇਂ CM ਦੀ ਨਵੀਂ ਕੈਬਨਿਟ ਟੀਮ ਤਿਆਰ, ਕੱਲ੍ਹ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ

ਕੈਬਨਿਟ ਟੀਮ

ਚੰਡੀਗੜ੍ਹ, 25 ਸਤੰਬਰ 2021 : ਪੰਜਾਬ ਦੇ ਨਵੇਂ (CM) ਮੁੱਖ ਮੰਤਰੀ ਚਰਨਜੀਤ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਸਰਕਾਰ ਲਗਭਗ ਹਰ ਵਿਭਾਗ ਦੇ ਮੰਤਰੀਆਂ ਦੇ ਤਬਾਦਲੇ ਕਰ ਦਿੱਤੇ ਹਨ | ਕਈ ਦਿਨਾਂ ਤੋਂ ਮੁੱਖ ਮੰਤਰੀ ਚੰਨੀ ਦਾ ਬੈਠਕਾਂ ਦਾ ਦੌਰ ਚਲ ਰਿਹਾ ਹੈ, ਜਿਸ ਦੇ ਵਿੱਚ ਪੰਜਾਬ ਦੇ ਲਈ ਕਈ ਵੱਖ-ਵੱਖ ਫੈਸਲੇ ਲੈ ਜਾ ਰਹੇ ਹਨ | ਮੁੱਖ ਮੰਤਰੀ ਹਾਈਕਮਾਨ ਦੇ ਨਾਲ ਹੁਣ ਤੱਕ 3 ਬੈਠਕਾਂ ਕਰ ਚੁੱਕੇ ਹਨ, ਜਿਸ ਤੋਂ ਬਾਅਦ ਨਵੇਂ ਮੁੱਖ ਮੰਤਰੀ ਦੀ ਨਵੀਂ ਕੈਬਨਿਟ ਤਿਆਰ ਕੀਤੀ ਗਈ ਹੈ | ਕਈ ਮੰਤਰੀਆਂ ਦੀ ਪੰਜਾਬ ਕੈਬਨਿਟ ‘ਚ ਜਗਾ ਪੱਕੀ ਹੋ ਗਈ ਹੈ ਤੇ ਕਈ ਮੰਤਰੀਆਂ ਨੂੰ ਮੰਤਰੀ ਨੂੰ ਛੁੱਟੀ ਮਿਲ ਚੁੱਕੀ ਹੈ | ਅੱਜ ਪੰਜਾਬ ਦੇ DGP ਨੂੰ ਵੀ ਬਦਲ ਦਿੱਤਾ ਗਿਆ ਹੈ, ਦਿਨਕਰ ਗੁਪਤਾ ਦੀ ਥਾਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪੰਜਾਬ ਦਾ DGP ਬਣਾਇਆ ਗਿਆ ਹੈ |

1.ਸੁਖਜਿੰਦਰ ਸਿੰਘ ਰੰਧਾਵਾ( ਉਪ ਮੁੱਖ ਮੰਤਰੀ )
2. ਓ. ਪੀ. ਸੋਨੀ (ਉਪ ਮੁੱਖ ਮੰਤਰੀ ਪੰਜਾਬ)
3.ਰਾਜ ਕੁਮਾਰ ਵੇਰਕਾ
4. ਸੰਗਤ ਸਿੰਘ ਗਿਲਜੀਆਂ
5. ਕੁਲਜੀਤ ਨਾਗਰਾ
6. ਗੁਰਕੀਰਤ ਕੋਟਲੀ
7. ਪਰਗਟ ਸਿੰਘ
8. ਰਾਜਾ ਵੜਿੰਗ
9. ਰਾਣਾ ਗੁਰਜੀਤ ਸਿੰਘ
10. ਰਜ਼ੀਆ ਸੁਲਤਾਨਾ
11. ਸੁੱਖ ਸਰਕਾਰੀਆ
12. ਭਾਰਤ ਭੂਸ਼ਨ ਆਸ਼ੂ
13.ਬ੍ਰਹਮ ਮਹਿੰਦਰਾ
14. ਤ੍ਰਿਪਤ ਬਾਜਵਾ
15. ਮਨਪ੍ਰੀਤ ਬਾਦਲ
16. ਅਰੁਣਾ ਚੌਧਰੀ
17. ਵਿਜੇ ਇੰਦਰ ਸਿੰਗਲਾ

Exit mobile version