Site icon TheUnmute.com

ਗੜ੍ਹਚਿਰੋਲੀ ‘ਚ ਨਕਸਲਬਾਦੀਆਂ ਨੇ ਉਖਾੜਿਆਂ ਰੇਲਵੇ ਟਰੈਕ,ਜਾਣੋ ਪੂਰੀ ਖ਼ਬਰ !

Gadchiroli

Gadchiroli

ਚੰਡੀਗੜ੍ਹ 27 ਨਵੰਬਰ 2021: ਮਹਾਰਾਸ਼ਟਰ ਦੇ ਜ੍ਹਿਲੇ ਗੜ੍ਹਚਿਰੋਲੀ ਵਿਚ ਮਾਰੇ ਗਏ ਨਕਸਲਬਾਦੀਆਂ ਦੀ ਯਾਦ ਵਿਚ ਅੱਜ ਨਕਸਲਬਾਦੀਆਂ ਵਲੋਂ ਭਾਰਤ ਬੰਦ ਕਾਰਨ ਦਾ ਐਲਾਨ ਕੀਤਾ ਸੀ | ਕਿਉਂਕਿ ਇਸ ਕਾਰਵਾਈ ਵਿੱਚ ਨਕਸਲਬਾਦੀਆਂ ਨੂੰ ਕਾਫ਼ੀ ਨੁਕਸਾਨ ਹੋਇਆ | ਉਨ੍ਹਾਂ ਨੇ ਅੱਜ ਇਸ ਨੂੰ ਸਫ਼ਲ ਬਣਾਉਣ ਲਈ ਦੇਰ ਰਾਤ ਇਕ ਘਟਨਾ ਨੂੰ ਅੰਜਾਮ ਦਿੱਤਾ|ਉਨ੍ਹਾਂ ਨੇ ਦੰਤੇਵਾੜੇ ਦੇ ਭਾਨਸੀ ਰੇਲਵੇ ਸਟੇਸ਼ਨ ਦੀ ਰੇਲ ਪਟੜੀ ਦੀਆਂ ਫਿਸ਼ ਪਲੇਟਾਂ ਕਦ ਦਿੱਤੀਆਂ , ਜਿਸ ਕਰਨ ਕਿਰਉਂਦਲ ਤੋਂ ਵਿਸ਼ਾਖਾਪਟਨਮ ਵੱਲ ਜਾ ਰਹੀ ਲੋਹਾ ਇਸਪਾਤ ਮਾਲਗੱਡੀ ਪੱਟੜੀ ਤੋਂ ਉਤਰ ਗਈ ਸੀ ,ਹਾਲਾਂਕਿ ਕਿਸੇ ਦਾ ਜਾਣੀ ਨੁਕਸਾਨ ਦੀ ਖ਼ਬਰ ਨਹੀਂ ,ਇਸ ਵਿਚ 20 ਡੱਬੇ ਪਟੜੀ ਤੋਂ ਉਤਰ ਗਏ |

Exit mobile version