July 8, 2024 12:38 am
Western Naval Command at Mumbai Dockyard

Navy Day 2021: ਨੇਵੀ-ਡੇ 2021 ਦੇ ਮੌਕੇ ਤੇ ਸੈਨਾ ਨੇ ਸਭ ਤੋਂ ਵੱਡੇ ਰਾਸ਼ਟਰੀ ਝੰਡੇ ਦਾ ਕੀਤਾ ਪ੍ਰਦਰਸ਼ਨ

ਚੰਡੀਗੜ੍ਹ 04 ਦਸੰਬਰ 2021: ਭਾਰਤ ਵਿੱਚ ਅੱਜ Navy Day 2021 ਮਨਾਇਆ ਜਾ ਰਿਹਾ ਹੈ |Navy Day ਦੇ ਮੌਕੇ ਤੇ ਵੈਸਟਰਨ ਨੇਵਲ ਕਮਾਂਡ ਵਲੋਂ ਮੁੰਬਈ ਦੇ ਡੋਕਯਾਰਡ ਵਿਚ ਦੁਨੀਆਂ ਦਾ ਸਭ ਤੋਂ ਵੱਡਾ ਰਾਸਟਰੀ ਝੰਡੇ (national flag) ਦਾ ਪ੍ਰਦਰਸ਼ਨ ਕੀਤਾ ਗਿਆ| ਤੁਹਾਨੂੰ ਦੱਸ ਦੇਈਏ ਕਿ ਇਸ ਝੰਡੇ ਦੀ ਲੰਬਾਈ 225 ਫੁੱਟ ਅਤੇ ਚੋੜਾਈ 150 ਫੁੱਟ ਦਸੀ ਜਾ ਰਹੀ ਹੈ |ਇਸ ਝੰਡੇ ਦਾ ਭਾਰ 1400 ਕਿਲੋਗ੍ਰਾਮ ਹੈ ਤੇ ਇਹ ਝੰਡਾ ਖਾਦੀ ਤੋਂ ਬਣਿਆ ਹੈ |