ਫਾਸਟਵੇਅ ਕੇਬਲ

ਤਾਜ਼ਾ ਖ਼ਬਰ : ਫਾਸਟਵੇਅ ਕੇਬਲ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਕਹੀ ਵੱਡੀ ਗੱਲ

ਚੰਡੀਗੜ੍ਹ, 25 ਨਵੰਬਰ 2021 : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਫਸਟਵੇਅ ਬਾਰੇ ਟਵੀਟ ਕਰਕੇ ਵੱਡਾ ਬਿਆਨ ਦਿੱਤਾ ਹੈ, ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਫਸਟਵੇਅ ਦੇ ਕੋਲ ਸਰਕਾਰ ਨਾਲ ਸਾਂਝਾ ਕੀਤਾ ਜਾਣ ਵਾਲਾ ਡੇਟਾ 3-4 ਗੁਣਾ ਵੱਧ ਹੈ।

ਬਾਦਲ ਪਰਿਵਾਰ ਨੇ ਆਪਣੀ ਹਿੱਸੇਦਾਰੀ ਬਚਾਉਣ ਲਈ ਇੱਕ ਕਾਨੂੰਨ ਲਿਆਂਦਾ ਸੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਮੇਰਾ ਲਿਆਂਦਾ ਹੋਇਆ ਕਾਨੂੰਨ ਰੋਕ ਦਿੱਤਾ ਜੋ ਬਾਦਲਾਂ ਦੇ ਕਾਨੂੰਨ ਨੂੰ ਖ਼ਤਮ ਕਰਦਾ ਸੀ |

Scroll to Top