sidhu

ਮਦਨਪੁਰ ਚੌਕ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮਜ਼ਦੂਰਾਂ ਨਾਲ ਕੀਤੀ ਗੱਲਬਾਤ

ਮੋਹਾਲੀ 17 ਦਸੰਬਰ 2021 : ਪੰਜਾਬ ਕਾਂਗਰਸ (Punjab Govt) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ੁੱਕਰਵਾਰ ਸਵੇਰੇ ਮਦਨਪੁਰ ਚੌਕ ਪਹੁੰਚੇ। ਇੱਥੇ ਉਨ੍ਹਾਂ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਮਜ਼ਦੂਰਾਂ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਦੋ ਦਿਨ ਦਿਹਾੜੀ ਮਿਲਦੀ ਹੈ ਤਾਂ ਅਗਲੇ ਦੋ ਦਿਨ ਉਨ੍ਹਾਂ ਨੂੰ ਵਿਹਲੇ ਰਹਿਣਾ ਪੈਂਦਾ ਹੈ। ਨਵਜੋਤ ਸਿੱਧੂ (Navjot Sidhu)ਨੇ ਉਨ੍ਹਾਂ ਨੂੰ ਛੁੱਟੀ ਬਾਰੇ ਵੀ ਪੁੱਛਿਆ।

Scroll to Top