July 2, 2024 10:47 pm

ਧਰਨੇ ‘ਤੇ ਬੈਠੇ ਕਰਮਚਾਰੀਆ ਨੂੰ ਮਿਲਣ ਪਹੁੰਚੇ ਨਵਜੋਤ ਸਿੱਧੂ, ਕੀਤਾ ਇਹ ਵਾਅਦਾ

ਚੰਡੀਗੜ੍ਹ 16 ਨਵੰਬਰ 2021 : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੂਬਾ ਬਿਜਲੀ ਨਿਗਮ ਲਿਮਿਟੇਡ (ਪਾਵਰਕਾਮ) ਦੇ ਦਫਤਰ ਦੇ ਅੱਗੇ ਧਰਨੇ ‘ਤੇ ਬੈਠੇ ਕਰਮਚਾਰੀਆਂ ਨੂੰ ਸਵੇਰੇ ਮਿਲਣ ਪਹੁੰਚੇ, ਇਸ ਮੌਕੇ ‘ਤੇ ਨਵਜੋਤ ਸਿੰਘ ਸਿੱਧੂ ਨੇ ਕਰਮਚਾਰੀਆਂ ਦੀ ਭੁੱਖ-ਹੜਤਾਲ ਖਤਮ ਕਰਵਾਈ,
ਉਨ੍ਹਾਂ ਨੇ ਕਰਮਚਾਰੀਆ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਸਰਕਾਰ ਦੇ ਕੋਲ ਪਹੁੰਚਣਗੇ, ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਇਸ ਵਾਰ ਪੰਜਾਬ ਦੇ ਹੱਕਾਂ ਲਈ ਨਹੀਂ ਲੜਿਆ ਤਾ ਪੰਜਾਬ ਰਹਿਣ ਦੇ ਲਾਇਕ ਨਹੀਂ ਰਹੇਗਾ, ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਕਰਮਚਾਰੀਆ ਦੇ ਨਾਲ ਖੜੇ ਹਨ,